♫ Jit Wal Menda Mittar Pyara — Hussain Bakhsh Gullu
Jit Wal Menda Mittar Pyara is a Punjabi song/kalam written by Shah Hussain and sung by Hussain Bakhsh Gullu. Using the player below, you can download or listen to the mp3 online.
Lyric – Gurmukhi
1 ਜਿਤ ਵਲ ਮੈਡਾ ਮਿੱਤਰ ਪਿਆਰਾ, ਵੰਜ ਆਖੀਂ ਮੈਡੀ ਆਜਜ਼ੀ ਵੋ
2 ਜੋਗਣ ਹੋਵਾਂ ਧੂਆਂ ਪਾਵਾਂ
3 ਤੇਰੇ ਕਾਰਨ ਮੈਂ ਮਰ ਜਾਵਾਂ
4 ਤੈਂ ਮਿਲਿਆਂ ਮੈਡੀ ਤਾਜ਼ਗੀ ਵੋ
5 ਜਿਤ ਵਲ ਮੈਡਾ ਮਿੱਤਰ ਪਿਆਰਾ, ਵੰਜ ਆਖੀਂ ਮੈਡੀ ਆਜਜ਼ੀ ਵੋ
6 ਰਾਤੀਂ ਦਰਦ ਦਿਹੀਂ ਦਰਮਾਂਦੀ, ਮਰਣ ਅਸਾਡਾ ਵਾਜਬੀ ਵੋ
7 ਜਿਤ ਵਲ ਮੈਡਾ ਮਿੱਤਰ ਪਿਆਰਾ, ਵੰਜ ਆਖੀਂ ਮੈਡੀ ਆਜਜ਼ੀ ਵੋ
8 ਲਿੱਟਾਂ ਖੋਲ ਗਲੇ ਵਿੱਚ ਪਾਈਆਂ, ਮੈਂ ਬੈਰਾਗਣ ਆਦ ਦੀ ਵੋ
9 ਜਿਤ ਵਲ ਮੈਡਾ ਮਿੱਤਰ ਪਿਆਰਾ, ਵੰਜ ਆਖੀਂ ਮੈਡੀ ਆਜਜ਼ੀ ਵੋ
10 ਜੰਗਲ ਬੇਲੇ ਫਿਰਾਂ ਢੁੰਡੇਦੀ, ਕੂਕ ਨਾ ਸੱਕਾਂ ਲਾਜਦੀ ਵੋ
11 ਜਿਤ ਵਲ ਮੈਡਾ ਮਿੱਤਰ ਪਿਆਰਾ, ਵੰਜ ਆਖੀਂ ਮੈਡੀ ਆਜਜ਼ੀ ਵੋ
12 ਕਹੇ ਹੁਸੈਨ ਫ਼ਕੀਰ ਸਾਈਂ ਦਾ, ਰਾਤੀਂ ਦਿਹੀਂ ਮੈਂ ਜਾਗਦੀ ਵੋ
13 ਜਿਤ ਵਲ ਮੈਡਾ ਮਿੱਤਰ ਪਿਆਰਾ, ਵੰਜ ਆਖੀਂ ਮੈਡੀ ਆਜਜ਼ੀ ਵੋ
Lyrics – Shahmukhi
١ جِت ول مینڈا مِتر پیارا’ ونج آکھیِں مینڈی عاجزی وو
٢ جوگن ہوواں دھواں پاواں
٣ تیرے کارن میں مر جاواں
٤ تیں ملیاں میری تازگی وو
٥ جِت ول مینڈا مِتر پیارا’ ونج آکھیِں مینڈی عاجزی وو
٦ راتیِں درد دیہیں درماندی’ مرن اساڈا واجبی وو
٧ جِت ول مینڈا مِتر پیارا’ ونج آکھیِں مینڈی عاجزی وو
٨ لٹِاں کھول گلے وِچ پائیاں’ میں بیراگن آد دی وو
٩ جِت ول مینڈا مِترپیارا’ ونج آکھیِں مینڈی عاجزی وو
١٠ جنگل بیلے پِھراں ڈھونڈیندی’ کوک نہ سکاّں لاج دی وو
١١ جِت ول مینڈا مِتر پیارا’ ونج آکھیِں مینڈی عاجزی وو
١٢ کہے حُسین فقِیر سائیں دا’ راتیِں دینہیں میں جاگدی وو
١٣ جِت ول مینڈا مِتر پیارا’ ونج آکھیِں مینڈی عاجزی وو



waht a nice performance by husssain bash kh ..great artisy ..
nice
Sweet &Soothing voice well sung.